NIOS Class 10th Punjabi (210) Solved Assignment PD (TMA) 2023-24 | Nios Punjabi TMA 2023-24

Punjabi (210)

Tutor Marked Assignment

20% Marks Of Theory

NIOS Class 10th Punjabi (210) Solved Assignment (TMA) 2023-24 | Nios Punjabi TMA 2023-24

PDF is Paid

ਨੋਟ:- PDF ਦਾ ਭੁਗਤਾਨ ਕਰਨਾ ਜ਼ਰੂਰੀ ਹੈ। ਜੇਕਰ ਤੁਸੀਂ ਅਸਾਈਨਮੈਂਟ ਦਾ Solved PDF ਅਤੇ Handwritten Scanned Assignment ਲੈਣਾ ਚਾਹੁੰਦੇ ਹੋ ਤਾਂ ਵਟਸਐਪ ਬਟਨ 'ਤੇ ਕਲਿੱਕ ਕਰੋ।

ਪ੍ਰ 1. ਹੇਠ ਲਿਖੇ ਕਿਸੇ ਇਕ ਪ੍ਰਸ਼ਨ ਦਾ ਉੱਤਰ ਲਗਭਗ 40-60 ਸ਼ਬਦਾਂ ਵਿੱਚ ਦਿਉ -

(ੳ) ਉਤਪੰਨ ਸ਼ਬਦਾਂ ਤੋਂ ਕੀ ਭਾਵ ਹੈ? ਇਹ ਕਿੰਨੀਂ ਤਰਾਂ ਦੇ ਹੁੰਦੇ ਹਨ ?

ਜਾਂ

(ਅ) ‘ਖਵਾਜੇ ਦਾ ਗਵਾਹ ਡੱਡੂ’ ਅਤੇ ‘ਸੋ ਸੁਨਾਰ ਦੀ ਇੱਕ ਲੁਹਾਰ ਦੀ' ਅਖਾਣ ਕਿਹੜੇ ਮੌਕੇ ਤੇ ਵਰਤਿਆ ਜਾਂਦਾ ਹੈ?

ਜਵਾਬ: PDF ਲਈ (WhatsApp button) 'ਤੇ ਕਲਿੱਕ ਕਰੋ (PDF is Paid)

ਪ੍ਰ 2. ਹੇਠ ਲਿਖੇ ਕਿਸੇ ਇਕ ਪ੍ਰਸ਼ਨ ਦਾ ਉੱਤਰ ਲਗਭਗ 40-60 ਸ਼ਬਦਾਂ ਵਿੱਚ ਦਿਉ -

(ੳ) ਸਮਾਸੀ ਸ਼ਬਦਾਂ ਬਾਰੇ ਜਾਣਕਾਰੀ ਆਪਣੇ ਸ਼ਬਦਾਂ ਵਿੱਚ ਲਿਖੋ।

ਜਾਂ

(ਅ) ਸੰਬੰਧਕ ਕਿਸ ਨੂੰ ਕਹਿੰਦੇ ਹਨ? ਇਸ ਦੇ ਕਿੰਨੇ ਭੇਦ ਹੁੰਦੇ ਹਨ ? ਇਸ ਬਾਰੇ ਜਾਣਕਾਰੀ ਦਿਓ।

ਜਵਾਬ: PDF ਲਈ (WhatsApp button) 'ਤੇ ਕਲਿੱਕ ਕਰੋ (PDF is Paid)

ਪ੍ਰ 3. ਹੇਠ ਲਿਖੇ ਕਿਸੇ ਇਕ ਪ੍ਰਸ਼ਨ ਦਾ ਉੱਤਰ ਲਗਭਗ 40-60 ਸ਼ਬਦਾਂ ਵਿੱਚ ਦਿਉ -

(ੳ) ‘ਇਨਸਾਨਤਾਨ' ਕਵਿਤਾ ਦਾ ਕਵੀ ਕੌਣ ਹੈ ? ਉਸ ਨੇ ਕਿਹੋ ਜਿਹੇ ਸੰਸਾਰ ਦੀ ਕਲਪਨਾ ਕੀਤੀ ਹੈ ?

ਜਾਂ

(ਅ) ਅਗੇਤਰ ਤੇ ਪਿਛੇਤਰ ਸ਼ਬਦਾਂ ਤੋਂ ਕੀ ਭਾਵ ਹੈ! ਆਵਲੀ ਅਤੇ ਸਾਲ ਪਿਛੇਤਰ ਵਰਤ ਕੇ ਦੋ-ਦੋ ਸ਼ਬਦ ਬਣਾਓ।

ਜਵਾਬ: PDF ਲਈ (WhatsApp button) 'ਤੇ ਕਲਿੱਕ ਕਰੋ (PDF is Paid)

ਪ੍ਰ 4. ਹੇਠ ਲਿਖੇ ਕਿਸੇ ਇਕ ਪ੍ਰਸ਼ਨ ਦਾ ਉੱਤਰ ਲਗਭਗ 100-150 ਸ਼ਬਦਾਂ ਵਿੱਚ ਦਿਉ -

(ੳ) ਨਵਾਂ ਬਹੀਚਾ, ਨਵੀਂ ਬਹਾਰ
ਨਵੀਂ ਜਵਾਨੀ, ਨਵਾਂ ਨਿਖ਼ਾਰ
ਨਵੀਂ ਜਮੀਨ, ਨਵਾਂ ਅਸਮਾਨ
ਸੱਚਮੁੱਚ ਦਾ ਇਨਸਾਨਤਾਨਾਂ ਇਸ ਕਾਵਿ ਟੁਕੜੀ ਦਾ ਭਾਵ ਆਪਣੇ ਸ਼ਬਦਾਂ ਵਿੱਚ ਲਿਖੋ।

ਜਾਂ

(ਅ) ਬਲੱਡ ਬੈਂਕ ਵਿੱਚ ਖ਼ੂਨ-ਦਾਨ ਕੌਣ ਅਤੇ ਕਿਉਂ ਦਾਨ ਕਰਦੇ ਹਨ ?

ਜਵਾਬ: PDF ਲਈ (WhatsApp button) 'ਤੇ ਕਲਿੱਕ ਕਰੋ (PDF is Paid)

ਪ੍ਰ 5. ਹੇਠ ਲਿਖੇ ਕਿਸੇ ਇਕ ਪ੍ਰਸ਼ਨ ਦਾ ਉੱਤਰ ਲਗਭਗ 100-150 ਸ਼ਬਦਾਂ ਵਿੱਚ ਦਿਉ -

(ੳ) ਕਵੀ ਧਨੀ ਰਾਮ ਚਾਤ੍ਰਿਕ ਦੇ ਜੀਵਨ ਅਤੇ ਰਚਨਾ ਬਾਰੇ ਜਾਣਕਾਰੀ ਦਿਓ।

ਜਾਂ

(ਅ) ਮਲੰਗ ਕਹਾਣੀ ਦੇ ਪਹਿਲੇ ਭਾਗ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ|

ਜਵਾਬ: PDF ਲਈ (WhatsApp button) 'ਤੇ ਕਲਿੱਕ ਕਰੋ (PDF is Paid)

ਪ੍ਰ 6. ਹੇਠ ਲਿਖੇ ਕਿਸੇ ਇਕ ਪ੍ਰਸ਼ਨ ਦਾ ਉੱਤਰ ਲਗਭਗ 100-150 ਸ਼ਬਦਾਂ ਵਿੱਚ ਦਿਉ -

(ੳ) ਅਖਾਣ ਤੇ ਮੁਹਾਵਰੇ ਵਿੱਚ ਕੀ ਅੰਤਰ ਹੁੰਦਾ ਹੈ, ਇਹ ਭਾਸ਼ਾ ਲਈ ਕਿਉਂ ਮਹੱਤਵਪੂਰਨ ਹੁੰਦੇ ਹਨ ? ਅੱਖ, ਕੰਨ ਬਾਰੇ ਵਰਤੇ ਜਾਣ ਵਾਲੇ 5-5 ਅਖਾਣ ਲਿਖੋ। ਹ, ਕ, ਖ, ਗ ਅੱਖਰ ਨਾਲ ਸ਼ੁਰੂ ਹੋਣ ਵਾਲੇ 3-3 ਅਖਾਣ ਲਿਖੋ ਤੇ ਉਹ ਕਿਹੜੇ ਮੌਕੇ ਤੇ ਵਰਤੇ ਜਾਂਦੇ ਹਨ?

ਜਾਂ

(ਅ) ਪ੍ਰੋ. ਮੋਹਨ ਸਿੰਘ ਦੀ ਕਵਿਤਾਵਾਂ ਦੀ ਸੂਚੀ ਤਿਆਰ ਕਰੋ। ਕੋਈ ਇੱਕ ਕਵਿਤਾ ਤੇ ਉਸਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ। ਕਵੀ ਦੀ ਫੋਟੋ ਵੀ ਲਗਾਓ।

ਜਵਾਬ: PDF ਲਈ (WhatsApp button) 'ਤੇ ਕਲਿੱਕ ਕਰੋ (PDF is Paid)

Leave a Reply

Your email address will not be published. Required fields are marked *